Preet Singh Leave a comment ਤੈਨੂੰ ਰੂਹ ਦੀ ਬਣਾਇਆ ਹੱਕਦਾਰ ਗੋਰੀਏ ਮੈ ਨੀ ਚਾਹੁਦਾ ਹੋਟਲਾ ਦਾ ਪਿਆਰ ਗੋਰੀਏ ਸਮਝੀ ਨਾ ਐਵੇ ਜੱਟ ਹੋਰਾ ਵਰਗਾ ਸੋਹੁ ਤੇਰੇ ਸਿਰ ਦੀ ਮੈ ਪਾਉਦਾ ਵੇਖਲਾ ਡਰਦੀ ਏ ਕਾਹਤੋ ਐਨਾ ਮੁਲਾਕਾਤ ਤੋ ਕਦੇ ਚੁੰਨੀ ਤੇਰੇ ਸਿਰ ਦੀ ਨੀ ਮੈ ਲਾਉਦਾ ਵੇਖਲਾ Copy