Preet Singh Leave a comment ਦਿਲ ਵਿੱਚੋਂ ਕਦੇ ਨਾ ਤੇਰੀ ਯਾਦ ਭੁੱਲੇ,_ ਰੋਕਾਂ ਸੀਨੇ ‘ਚੋ ਕਿਵੇਂ ਉੱਠਦੀਆ ਲਹਿਰਾਂ ਨੂੰ,_ ਸਾਡੇ ਤੋਂ ਚੰਗੀਆਂ ਤੇਰੇ ਪਿੰਡ ਦੀਆਂ ਗਲੀਆਂ,_ ਜੋ ਚੁੰਮਦੀਆਂ ਨਿੱਤ ਤੇਰੇ ਪੈਰਾਂ ਨੂੰ,_ Copy