Official Khan Mandvi Leave a comment ਰੱਬ ਮੇਰੇ ਤੋਂ ਪੁੱਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇ, ਬੋਲ ਨਾ ਹੋਵੇ ਜੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ, ਹੱਥ ਲਾ ਕੇ ਵੇਖੀ ਧੜਕਣ ਨੂੰ, ਮੇਰੇ ਸਾਹ ਵਿੱਚ ਤੂੰ ਹੋਵੇ, ਮੰਗਾਂ ਅਗਲੇ ਜਨਮ ਵਿੱਚ ਤੈਨੂੰ ਹੀ, ਮੈਂ ਜਿਸਮ ਤੇ ਤੂੰ ਮੇਰੀ ਰੂਹ ਹੋਵੇਂ, Copy