Clock ਠੀਕ ਕਰਨ ਵਾਲੇ ਤਾਂ ਬਹੁਤ ਨੇ . ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ
ਰਹੀ ਬਖਸ਼ਦਾ ਤੂ ਕੀਤੇ ਹੋਏ ਕਸੂਰ ਦਾਤਿਆ—-, ਸਾਨੂ ਚਰਨਾ ਤੋ ਕਰੀ ਨਾ ਤੂ ਦੂਰ ਦਾਤਿਆ—-
ਭਾਰਤ ਵਿਚ ਪਹਿਲੀ ਵਾਰ ਤੋਪਖਾਨਾ ਬਾਬਰ ਰਾਹੀਂ ਆਇਆ ਸੀ । ਪਾਨੀਪਤ ਦੇ ਮੈਦਾਨ ਚ ਇਬਰਾਹੀਮ ਲੋਧੀ ਦੀ ਇੱਕ ਲੱਖ ਤੋਂ Continue Reading..
ਜਿਸ ਦਿਨ ਇਨਾ ਅੱਖਾ ਚੌ ਅੱਥਰੂ ਕਿਸੇ ਇਨਸਾਨ ਨੂੰ ਛੱਡ ਕੇ ਪਰਮਾਤਮਾ ਲਈ ਵਹਿਣਾ ਏ__ੴ ਔਸ ਦਿਨ ਇਸ ਮਨੁੱਖੀ ਦੇਹੀ Continue Reading..
ਅੱਜ ਦਾ ਵਿਚਾਰ ਨਾ ਸੋਚ ਏਨਾਂ ਬੰਦਿਆ ਜਿੰਦਗੀ ਬਾਰੇ ।। ਜਿਸ ਮਾਲਕ ਨੇ ਇਹ ਜਿੰਦਗੀ ਦਿੱਤੀ ਹੈ ਉਸ ਨੇ ਵੀ Continue Reading..
ਸਿਰ ਤੇ ਰੱਖੀਂ ਓਟ ਮਾਲਕਾ ਦੇਵੀਂ ਨਾ ਕੋਈ ਤੋਟ ਮਾਲਕਾ ਚੜ੍ਹਦੀ ਕਲਾ ਸਿਰਹਾਣੇ ਰੱਖੀਂ ਦਾਤਾ ਸੁਰਤ ਟਿਕਾਣੇ ਰੱਖੀਂ
ਗੁਰੂ ਘਰ ਜਾਈਦਾ ਪਾਖੰਡ ਸਾਨੂੰ ਆਉਦਾ ਨਹੀ ਸਿੱਧੇ ਰਸਤੇ ਉਹ ਪਾਵੇ, ਵਹਿਮਾਂ ਵਿੱਚ ਪਾਉਂਦਾ ਨਹੀ
ਸ਼ਾਹ ਮਹੁੰਮਦ ਸ਼ਾਹ ਲਤੀਫ ਲਿਖਦਾ ਹੈ ,, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀ ਇੱਕ ਰੂਪ ਨਹੀਂ ਹੈ ,, ਬਹੁਤ Continue Reading..
ਐਨੇ ਤਾਰੇ ਨਹੀਂ ਵਿਚ ਅਸਮਾਨ ਦੇ ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ
Nyco
Your email address will not be published. Required fields are marked *
Comment *
Name *
Email *
Nyco