Kaur Preet Leave a comment ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ….. ਕੁਜ ਕਰਨਾ ਹੈ ਤਾਂ ਸੇਵਾ ਕਰੋ…. ਕੁਜ ਜਪਣਾ ਹੈ ਤਾਂ ਵਾਹਿਗੁਰੂ ਜਪੋ… ਕੁਜ ਮੰਗਣਾ ਹੈ ਤਾਂ ਸਰਬੱਤ ਦਾ ਭਲਾ ਮੰਗੋ ….. ਸਤਿਨਾਮ ਸ਼੍ਰੀ ਵਾਹਿਗੁਰੂ ਜੀ.. Copy