Preet Singh Leave a comment ਤੂੰ ਭਾਂਵੇਂ ਭੀਖ਼ ਮੰਗਾ ਲੈ….. …ਤੂੰ ਭਾਵੇ ਤਾਂ ਰਾਜ ਕਰਾ ਬਸ ਏਨੀ ਕੁ ਰਹਿਮਤ ਰੱਖੀਂ ….. ਰਹਾਂ ਤੇਰੀ ਵਿੱਚ ਰਜ਼ਾ ….. ਏਨਾਂ ਕੁ ਬਲ ਬਖਸ਼ ਦੇਵੀ…… ਮੇਰੀ ਜਿੰਦ ਨਿਮਾਣੀ ਨੂੰ ਇੱਕ ਆਪਣੀ ਔਕਾਤ ਨਾ ਭੁੱਲਾਂ… ਨਾ ਭੁੱਲਾ ਗੁਰਬਾਣੀ ਨੂੰ… ਵਾਹਿਗੁਰੂ ਜੀ ਮੇਹਰ ਕਰੋ ਦੁਨੀਆ ਤੇ.. Copy