Preet Singh Leave a comment ਵਾਹਿਗੁਰੂ ਜੀ ਸਾਡੇ ਮਨ ਦੀਆਂ ਸਭ ਜਾਣਦੇ ਨੇ, ਜੋ ਅਸੀਂ ਉਨ੍ਹਾਂ ਕੋਲੋਂ ਮੰਗਣਾ ਚਾਹੁੰਦੇ ਹਾਂ, ਉਸ ਲੋੜ ਨੂੰ ਉਹ ਸਾਡੇ ਮੰਗਣ ਤੋਂ ਪਹਿਲਾ ਹੀ ਪੂਰਾ ਕਰ ਦਿੰਦੇ ਨੇ Copy