Preet Singh Leave a comment ਜੇ ਮੈਂ ਡੋਲਾ ਤਾਂ ਤੂੰ ਸੰਭਾਲ ਲਈ ਦਾਤਿਆ, ਜੇ ਮੈਂ ਬੁਰਾ ਕਰਨ ਲਗਾ ਤੂੰ ਮੈਨੂੰ ਚੰਗੀ ਮੱਤ ਬਖਸ਼ ਦੇਈ ਦਾਤਿਆ, ਜੇ ਮੈਂ ਸੱਚ ਦੇ ਰਸਤੇ ਚੱਲਾ ਤੂੰ ਮੇਰੇ ਨਾਲ ਰਹੀ ਦਾਤਿਆ, ਜੇ ਮੈਂ ਤੇਰਾ ਨਾਮ ਜਪਣਾ ਚਾਹਾ ਤਾਂ ਮੈਨੂੰ ਆਤਮਿਕ ਬਲ ਬਖਸ਼ੀ ਦਾਤਿਆ Copy