ਜੱਪ ਲਓ ਵਾਹਿਗੁਰੂ ਦਾ ਨਾਮ, ਸਾਰੇ ਕਾਰਜ ਆ ਜਾਣੇ ਰਾਸ
ਗੁਰੂ ਗੋਬਿੰਦ ਸਿੰਘ ਜੀ ਇਸ ਦੁਨੀਆ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ਹਰਿ ਸਿਮਰਨਿ ਲਗਿ ਬੇਦ ਉਪਾਏ ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ਹਰਿ ਸਿਮਰਨਿ ਨੀਚ ਚਹੁ Continue Reading..
ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ ਵਾਹਿਗੁਰੂ ਜਪੀਏ ਕਦੇ ਵੀ ਨਾ ਥਕੀਏ ਵਾਹਿਗੁਰੂ ਬੋਲੀਏ ਕਦੇ ਵੀ ਨਾ ਡੋਲੀਏ
ਭਾਦੋ ਸੰਗਰਾਂਦ ਭਾਦੋਂ ਦਾ ਮਹੀਨਾ ਦੋ ਰੰਗੀ ਹੁੰਦਾ ਕਦੇ ਮੀਂਹ ਕਦੇ ਧੁੱਪ ਇਸੇ ਤਰ੍ਹਾਂ ਸੰਸਾਰ ਵੀ ਦੋ ਰੰਗੀ ਆ ਕਦੇ Continue Reading..
ਅੱਗੇ ਵਧਣ ਲਈ ਮਾੜੇ ਰਾਹ ਵਲ ਨਹੀਂ ਤਕੀਦਾ, ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ ਰੱਖੀ ਦਾ ।
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ Continue Reading..
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ
ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥ ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥
Your email address will not be published. Required fields are marked *
Comment *
Name *
Email *