ਪਿੱਛੇ ਮੁੜਨਾ ਸਿਖਿਆ ਨਹੀਂ . ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ।। ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ।।
ਖ਼ਾਕ ਜਿੰਨੀ ਔਕਾਤ ਏ ਮੇਰੀ ਮੈਥੋਂ ਉੱਪਰ ਇਹ ਜੱਗ ਸਾਰਾ ਨਾ ਮੇਰੇ ਵਿਚ ਗੁਣ ਕੋਈ ਮੇਰਾ ਸਤਿਗੁਰ ਬਖਸਣਹਾਰਾ ਜੀਓ
ਜਿਨ੍ ਸੇਵਿਆ ਤਿਨ ਪਾਇਆ ਮਾਨ,,, ਨਾਨਕ ਗਾਵੀੲਏ ਗੁਣੀ ਨਿਧਾਨ
ਕਈ ਸ਼ੌਕ ਪੁਗਾਉਣ ਲਈ ਕਈ ਸ਼ੌਕ ਦਿੱਲ ਵਿੱਚ ਦਬਣੇ ਪੈਦੇ ਨੇ ਰਾਜਕਰਨ ਬਟਾਲੇ ਵਾਲਿਆ ਜਦੌ ਸਾਰੇ ਦਰਵਾਜ਼ੇ ਬੰਦ ਕਰ ਲੈਣ Continue Reading..
ਸਿਰ ਨੀਵਾ ਰੱਖਣ ਨਾਲ ਕਦੇ ਪ੍ਰਮਾਤਮਾ ਨਹੀ ਮਿਲਦਾ…. ੲਿਸ ਲਈ ਮਨ ਦਾ ਨੀਵਾ ਹੋਣਾ ਬਹੁਤ ਜਰੂਰੀ ਹੈ…. ਬੋਲੋ ਸਤਿਨਾਮ ਸ਼੍ਰੀ Continue Reading..
ਸਿਰ ਨੀਵੇਂ ਨਹੀਓ ਕੀਤੇ ਪਹਿਲਾਂ ਪੈਰ ਪਏ ਨੇ ਸੂਬੇ ਦੀ ਕਚਹਿਰੀ ਚ 2 ਸ਼ੇਰ ਆਏ ਨੇ
ਸਿੱਖਾਂ ਦੇ ਅੱਠਵੇਂ ਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ Continue Reading..
ਕੋੇਈ ਵੀ ਧਰਮ ਮਾੜਾ ਨਹੀਂ ਹੁੰਦਾ, ਬੱਸ ਉਹਨਾਂ ਧਰਮਾਂ ਚ ਕੁਝ ਲੋਕ ਜਰੂਰ ਮਾੜੇ ਹੁੰਦੇ ਆ.
Your email address will not be published. Required fields are marked *
Comment *
Name *
Email *