ਖਾਇ ਖਰਚੇ ਰਲ ਮਿਲ ਭਾਈ । ਤੋਟਿ ਨਾ ਆਵੇ ਵਧੇ ਜਾਇ॥
ਕੀਸੇ ਨੇ ਮੈਨੂੰ ਕਿਹਾ ਸਰਦਾਰ ਜੀ ਤੁਸੀ ਹਰ ਵੇਲੇ ਰਿਹੰਦੇ ਓ ਮਜੇ ਚ ਮੈ ਕਿਹਾ ਕੇ ਤੁਸੀ ਵੀ ਰਹਾ ਕਰੋ Continue Reading..
ਬਾਜ਼ਾਂ ਵਾਲਿਆ ਕਰਾ ਕੀ ਸਿਫ਼ਤ ਤੇਰੀ , ਗਾਗਰਾਂ ਵਿੱਚ ਸਾਗਰ ਨਾ ਭਰ ਹੁੰਦੇ , ਵਾਰ ਪਰਿਵਾਰ ਜਿਵੇਂ ਮੰਨਿਆਂ ਤੈਂ ਭਾਣੇ Continue Reading..
ਮੇਰੇ ਸਤਿਗੁਰੂ ਜੀ ੲਿਹ ਸਭ ਰੰਗ ਤੇਰੇ ਨੇ ਹਨੇਰੇ ਤੋਂ ਬਾਅਦ ਅਾੳੁਂਦੇ ਸਵੇਰੇ ਨੇ ਤੁਹਾਡੇ ਦਰ ਤੇ ਖੁਸ਼ੀਅਾਂ ਦੇ ਡੇਰੇ Continue Reading..
ਐ ਖੁਦਾ ਨਾ ਮੈਂ ਤੈਨੂੰ ਦੇਖਿਆ, ਨਾ ਕਦੇ ਆਪਾ ਮਿਲੇ ਫਿਰ ਏਦਾਂ ਦਾ ਕੀ ਰਿਸਤਾ ਆਪਣਾ ਜਦੋ ਕੋਈ ਦਰਦ ਹੋਵੇ Continue Reading..
ਆਓ ਯਾਦ ਕਰੀਏ ਬਾਬਾ ਮੋਤੀ ਰਾਮ ਮਹਿਰਾ ਨੂੰ ਜਿਨ੍ਹਾਂ ਦਾ ਸਾਰਾ ਪਰਿਵਾਰ ਕੋਹਲੂ ਪੀੜ ਦਿੱਤਾ ਗਿਆ ਛੋਟੇ ਬੱਚਿਆਂ ਤੇ ਮਾਤਾ Continue Reading..
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।।
ਕੋਈ ਹੋਰ ਸੁਣੇ ਨਾ ਸੁਣੇ ਮੇਰੀਆਂ ਬਾਤਾਂ ਨੂੰ ਮੇਰਾ ਮਾਲਕ ਬੁਝ ਲੈਂਦਾ ਏ ਮੇਰੇ ਹਾਲਾਤਾਂ ਨੂੰ
ਨੂਰ ਏ ਇਲਾਹੀ ਸੰਤ ਸਿਪਾਹੀ ਸਰਬੰਸ ਦਾਨੀ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ
Your email address will not be published. Required fields are marked *
Comment *
Name *
Email *