ਤੇਰਾ ਹੀ ਸਹਾਰਾ ਸਾਨੂੰ ਕੋਈ ਨਾਂ ਗਰੂਰ ਮੇਹਨਤਾਂ ਦੇ ਮੁੱਲ ਰੱਬਾ ਪਾ ਦੇਈਂ ਜਰੂਰ
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥ O God! give me Your hand and protect Continue Reading..
ਖੰਡੇ ਵਾਲੇ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈਂ ਉਹਨਾਂ ਨੂੰ ਯਾਦ ਕਰਦਿਆਂ Continue Reading..
ਲੋਕਾਂ ਦੀਆਂ ਪੱਗਾ ਤੇ ਖਾਲਸੇ ਦਾ ਦਸਤਾਰਾ ਏ । ਲੋਕਾਂ ਦੀਆਂ ਦਾੜੀਆਂ ਤੇ ਖਾਲਸੇ ਦਾ ਦਾਹੜਾ ਏ । ਲੋਕਾਂ ਦੀ Continue Reading..
ਚੜ੍ਹੈਂ ਤੁਰੰਗ ਉੁੜਾਵੈਂ ਬਾਜ ਤੁਰਕ ਦੇਖ ਕਰ ਜਾਵੈਂ ਭਾਜ ॥ ਸਵਾ ਲਾਖ ਸੇ ਏੇਕ ਲੜਾਊੂਂ ਚੜ੍ਹੈਂ ਸਿੰਘ ਤਸਿ ਮੁਕਤ ਕਰਾਊੂਂ Continue Reading..
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਖ਼ਾਲਸਾ !! ਤੇਰਾ ਹੀਰਾ ਜਨਮ ਅਨਮੋਲ ਖ਼ਾਲਸਾ !!
ਕਣ ਕਣ ਵਿੱਚ ਵਾਸਾ ਤੇਰਾ ਤੂੰ ਸਭਨਾ ਦਾ ਸਾਈਂ ਔਖੇ ਸੋਖੇ ਰਾਹਾਂ ਉੱਤੇ ਤੂੰ ਦੇ ਕੇ ਹੱਥ ਬਚਾਈ
ਰੱਬ ਦੇ ਘਰ ਦਾ ਮੋਬਾਇਲ ਨੰਬਰ 1 2 5 6 7 8 9 10 11 ਇਹ ਨੰਬਰ ਹਰ ਰੋਜ ਲਗਾਉਣ Continue Reading..
Your email address will not be published. Required fields are marked *
Comment *
Name *
Email *