Preet Singh Leave a comment ਇੱਕ ਵਾਰ ਕਿਸੇ ਅੰਗਰੇਜ਼ ਨੇ ਪੰਜਾਬੀ ਤੋਂ ਪੁੱਛਿਆਂ ਕਿ, “ਤਾਜ ਮਹੱਲ ਤੇ “ਹਰਮੰਦਿਰ ਸਾਹਿਬ ਦਰਬਾਰ ਸਾਹਿਬ” ਚ ਕੀ ਫ਼ਰਕ ਏ? ਪੰਜਾਬੀ:- “ਤਾਜ ਮਹੱਲ ਦੇ ਅੰਦਰ ਮੌਤ ਦਾ ਸੰਨਾਟਾ ਏ. ਤੇ ਦਰਬਾਰ ਸਾਹਿਬ ਚ ਮੁਰਦਿਆਂ ਚ ਵੀ ਜਾਨ ਆ ਜਾਂਦੀ ਏ।” ਸਤਿਨਾਮ ਵਾਹਿਗੁਰੂ Copy