ਸੂਰਜ ਕਿਰਣਿ ਮਿਲੀ ਜਲੁ ਕਾ ਜਲੁ ਹੂਆ ਰਾਮ।। ਜੋਤੀ ਜੋਤਿ ਰਲੀ ਸੰਪੂਰਣ ਥੀਆ ਰਾਮ।।
ਨਾਨਕ ਨਾਮ ਚੜ੍ਹਦੀ ਕਲ੍ਹਾ। ਤੇਰੇ ਭਾਣੇ ਸਰਬੱਤ ਦਾ ਭਲਾ।🙏🙏
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਸੇਵਕਾਂ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ ਜੀ
ਕਲਗੀਆਂ ਵਾਲਿਆ ਕੀ ਸਿਫਤ ਕਰਾ ਤੇਰੇ ਯੋਧਿਆਂ ਦੀ, ਸਾਰੇ ਇਕ ਤੋ ਇਕ ਦਲੇਰ ਹੋਏ । ਜਿਹਨਾ ਜਾਲਮਾਂ ਤੋ ਸੀ ਡਰਦੀ Continue Reading..
ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ, ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ Continue Reading..
ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ Continue Reading..
ਜੇਠ ਮਲਾਨੀ ਤੇ ਸੰਤ ਜੀ ਭਾਰਤ ਦਾ ਸਭ ਤੋਂ ਮਹਿੰਗਾ ਵਕੀਲ ਜੇਠ ਮਲਾਨੀ ਸੰਤਾਂ ਨੂੰ ਮਿਲਣ ਆਇਆ ਕੁਝ ਸਵਾਲ ਜਵਾਬ Continue Reading..
ਦਿਨ ਦੇ ਚਾਰ ਪਹਿਰ ਸੁਖ ਨਾਲ ਬਤੀਤ ਹੋਏ ਜੀ , ਰਾਤ ਦੇ ਚਾਰ ਪਹਿਰ ਵੀ ਸੁਖ ਨਾਲ ਬਤੀਤ ਹੋਣ ਐਸੀ Continue Reading..
ਗੁਰੂ ਦੇ ਦਰ ਤੇ ਜਾ ਕੇ ਸਤਿਗੁਰੂ ਜੀ ਤੋ ਮੰਗਿਆ ਨਾ ਕਰੋ .. ਸਗੋ ਸ਼ੁਕਰਾਨਾ ਕਰਿਆ ਕਰੋ ….
Your email address will not be published. Required fields are marked *
Comment *
Name *
Email *