ਸੂਰਜ ਕਿਰਣਿ ਮਿਲੀ ਜਲੁ ਕਾ ਜਲੁ ਹੂਆ ਰਾਮ।। ਜੋਤੀ ਜੋਤਿ ਰਲੀ ਸੰਪੂਰਣ ਥੀਆ ਰਾਮ।।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਮੈਂ ਕੁੱਤਾ ਆਪਣੇ ਸਤਿਗੁਰੂ ਦਾ ਕਹਾਵਾਂ ਦਰ ਗੈਰਾਂ ਦੇ ਕਿਉਂ ਜਾਵਾਂ ਮੈਨੂੰ ਦਿੰਦਾ ਹੈੳਹੀ ੳਹਦੀਆਂ ਦਿਤੀਆਂ ਮੈਖਾਵਾਂ ਹਰ ਪਾਸੇ ਦਿਸੇ Continue Reading..
ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ, ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ ਉਹਨੂੰ ਤੇਰੇ ਤੋਂ ਜ਼ਿਆਦਾ ਫ਼ਿਕਰ ਹੈ,
ਸਿੱਖ ਧਰਮ ਦੀ ਇਹ ਜਾਣਕਾਰੀ ਹਰ ਸਿਖ ਨੂੰ ਆਪਣੇ ਬੱਚੇ ਨੂੰ ਦੇਣੀ ਚਾਹੀਦੀ ਹੈ ਪ੍ਰਸ਼ਨ:-ਸਿੱਖਾਂ ਦੇ ਦਸਾਂ ਗੁਰੂਆਂ ਦੇ ਨਾਂਮ Continue Reading..
ਰੱਬ ਨੂੰ ਵੀ ਕਰ ਲਿਆ ਕਰੋ ਕਦੇ ਕਦੇ ਯਾਦ ਕਿੳੁਕਿ ੳੁਹਦੇ ਕੋਲ ਜਾਣਾ ਸਭ ਨੇ ਮਰਨ ਬਾਅਦ
Time ਚੰਗਾ ਹੋਵੇ ਜਾਂ ਮਾੜਾ ਹੋਵੇ, ਉਹ ਬੰਦੇ ਤ ਆਉਂਦਾ ਜਰੂਰ ਹੈ… ਰੋਟੀ ਸੁੱਕੀ ਹੋਵੇ ਚਾਹੇ ਪਨੀਰ ਨਾਲ ਹੋਵੇ, ਵਾਹਿਗੁਰੂ Continue Reading..
ਬਾਜਾਂ ਵਾਲਿਆ ਬਚਾਲੀ ਡਿਗਣੌ, ਤੈਨੂੰ ਪਤਾ ਸਾਡੀ ਰਗ-ਰਗ ਦਾ
ਫਰੀਦਾ ਰੋਟੀ ਮੇਰੀ ਕਾਠ ਕੀ ਲਾਵੁਣ ਮੇਰੀ ਭੁਖ॥ ਜਿਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ॥
Your email address will not be published. Required fields are marked *
Comment *
Name *
Email *