Preet Singh Leave a comment ਨਾਂ ਧੁੱਪ ਰਹਿਣੀਂ ਨਾਂ ਛਾਂ ਬੰਦਿਆ,… ਨਾਂ ਪਿਓ ਰਹਿਣਾਂ ਨਾਂ ਮਾਂ ਬੰਦਿਆ ….. ਹਰ ਸ਼ੈਅ ਨੇਂ ਆਖਿਰ ਮੁੱਕ ਜਾਣਾਂ, .. ੲਿੱਕ ਰਹਿਣਾਂ ਰੱਬ ਦਾ ਨਾਂਅ ਬੰਦਿਆ Copy