ਹੇ ਭਾਈ! ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ ਹੈ, ਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ (ਭੈੜਾ ਤਦੋਂ ਹੀ ਕਿਹਾ ਜਾਏ, ਜੇ ਪਰਮਾਤਮਾ ਤੋਂ ਬਿਨਾ ਉਹਨਾਂ ਵਿਚ) ਕੋਈ ਹੋਰ ਵੱਸਦਾ ਹੋਵੇ।4।
Related Posts
ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ !! ਅੱਗੇ ਜਾਲਮ ਦੇ ਨਹੀਂ ਹਥਿਆਰ ਸੁੱਟੇ !! ਲਹੁ ਨਾਲ ਹੈ ਧਰਤੀ ਨੂੰ ਸਿੰਜ ਦਿੱਤਾ Continue Reading..
ਉਠ ਕੇ ਸਵੇਰੇ ਗੁਰਾ ਦੀ ਬਾਣੀ ਪੜਿਅਾ ਕਰੋ…… ਕਿਸੇ ਦੇ ਤਰਲੇ ਪਾਉਣ ਨਾਲੋ ਗੁਰੂ ਗ੍ਰੰਥ….. ਸਾਹਿਬ ਮੂਹਰੇ ਅਰਦਾਸਿ ਕਰਿਅਾ ਕਰੋ…… Continue Reading..
ਹਜ਼ਾਰਾਂ ਤਕਲੀਫ਼ਾਂ ਆਉਣ ਤੋਂ ਬਾਅਦ ਸਕੂਨ ਦੇਣ ਵਾਲਾ ਸਿਰਫ ਪ੍ਰਮਾਤਮਾ ਦਾ ਨਾਮ ਹੈ
ਰਾਇ ਭੋਇ ਦੀ ਤਲਵੰਡੀ ਚੰਨ ਚੜਿਆ ਸਾਰੇ ਜੱਗ ਤੇ ਹੋ ਗਈਆ ਰੌਸ਼ਨਾਈਆਂ ਸੱਚਾ ਸੌਦਾ ਕਰਕੇ ਬਾਬਾ ਕਰ ਗਿਆ ਸੱਚੀਆਂ ਕਮਾਈਆ Continue Reading..
ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ ਮੈ ਰੱਬ ਦਾ ਨਾਂ ਲੋੜ ਪਈ ਨਾ ਸੋਚਣ ਦੀ ਫਿਰ ਲਿਖ ਦਿੱਤਾ ਮੈ ਮਾਂ..
ਮੇਰਾ ਇਕ ਹੀ friend ਆ ਜਿਸ ਨਾਲ ਮੈਂ ਆਪਣੀ ਹਰ ਗੱਲ ਸ਼ੇਅਰ ਕਰ ਸਕਦਾ ਉਹ ਹੈ ਮੇਰਾ ਵਾਹਿਗੁਰੂ
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ Continue Reading..
ਵਾਹਿਗੁਰੂ ਤੇਰਾ ਸ਼ੁਕਰ ਹੈ, ਜਿਸਨੇ ਸਾਨੂੰ ਮਨੁੱਖਾਂ ਜਨਮ ਦੇ ਕਿ ਸੰਸਾਰ ਵਿੱਚ ਭੇਜਿਆ