Jehra paniya te patthra’n nu taarda oh tenu kyu nhi taaru bandeya
ਜਦੋ ਰੱਬ ਮੇਰਾ ਮੇਰੇ ਉਤੇ ਹੋਇਆ ਮੇਹਰਬਾਨ .. ਦੇਖੀ ਕਾਮਜਾਬੀ ਕਿਦਾ ਹੁੰਦੀ ਕੁਰਬਾਨ…
ਉਮਰਾਂ ਦੇ ਕੱਚੇ ਆ,ਹੌਸਲੇ ਰੱਖੇ ਪੱਕੇ ਆ ਡਿਗਣੋ ਨੀ ਡਰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ
ਲੋਕਾਂ ਨੇ ਤਾਂ ਪੂਰੀ ਵਾਹ ਲਾ ਲਈ ਸੀ ਤੋੜਨ ਵਿਚ ਬਸ ਮੇਰੇ ਵਾਹਿਗੁਰੂ ਨੇ ਹੀ ਮੇਰਾ ਹੋਂਸਲਾ ਟੁੱਟਣ ਨਹੀਂ ਦਿੱਤਾ
ਜੇਕਰ ਤੁਹਾਨੂੰ ਆਪਣਾ ਵਿਹਲਾ ਸਮਾਂ ਸਫਲ ਕਰਨ ਦੀ ਜਾਚ ਆ ਗਈ, ਸਮਝ ਲੈਣਾ ਕਿ ਗੁਰੂ ਕਲਗੀਧਰ ਪਿਤਾ ਜੀ ਤੁਹਾਡੇ ਨਾਲ Continue Reading..
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ Socẖai socẖ na hova▫ī je socẖī lakẖ vār. By thinking, He Continue Reading..
ਮੈ ਰੋਜ਼ੁ ਗੁਨਾਹ ਕਰਦਾ ਹਾਂ ਉਹ ਰੋਜ਼ ਬਖਸ਼ ਦਿੰਦਾ ਹੈ ਮੈ ਆਦਤ ਤੋਂ ਮਜ਼ਬੂਰ ਹਾਂ ਉਹ ਰਹਿਮਤ ਤੋਂ ਮਸ਼ਹੂਰ ਹੈ
ਕਿਸੇ ਵੀ ਕੀਮਤ ਤੇ ਕਦੇਂ ਹੋਂਸਲਾ ਨਾ ਛੱਡੀਏ, ਓਸ ਵਾਹਿਗੁਰੂ ਤੋ ਬੇਗੈਰ ਪੱਲਾ ਕਿਤੇ ਵੀ ਨਾ ਅੱਡੀਏ..
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਅੰਗ ੧੩੪ (ਗੁਰੂ ਜੀ Continue Reading..
Kar kirpa tere gun gaava kar kirpa tere gun gaava
Your email address will not be published. Required fields are marked *
Comment *
Name *
Email *
Kar kirpa tere gun gaava kar kirpa tere gun gaava