ਮਿਲ ਮੇਰੇ ਪ੍ਰੀਤਮਾ ਜੀਉ ਤੁਧ ਬਿਨ ਖਰੀ ਨਿਮਾਣੀ।।
ਰੱਬ ਰੋਜ ਹੀ ਪਰਖਦਾ ਹੈ ਮੈਨੂੰ ਤੇ ਨਾਲੇ ਇਹ ਕਹਿ ਜਾਂਦਾ.. ਡਰ ਨਾ ਹਾਰਨ ਨਹੀਂ ਦਿੰਦਾ ਤੈਨੂੰ..
ਕਰਮਿ ਮਿਲੈ ਆਖਣੁ ਤੇਰਾ ਨਾਉ || ਜਿਤੁ ਲਗਿ ਤਰਣਾ ਹੋਰੁ ਨਾਹੀ ਥਾਉ||
ਰਹੀ ਬਖਸ਼ਦਾ ਤੂ ਕੀਤੇ ਹੋਏ ਕਸੂਰ ਦਾਤਿਆ—-, ਸਾਨੂ ਚਰਨਾ ਤੋ ਕਰੀ ਨਾ ਤੂ ਦੂਰ ਦਾਤਿਆ—-
ਉਮਰਾਂ ਦੇ ਕੱਚੇ ਆ,ਹੌਸਲੇ ਰੱਖੇ ਪੱਕੇ ਆ ਡਿਗਣੋ ਨੀ ਡਰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ
ਜੋ ਪਰਿਵਾਰ ਵਾਰ ਗਿਆ ਸੀ, ਰੀਸਾਂ ਓਹਦੀਆਂ ਕਰਦਾ ਏ ਓਹ ਮੌਤ ਲਲਕਾਰਦਾ ਸੀ, ਇਹ ਜੱਜ ਤੋਂ ਡਰਦਾ ਏ.
ਇਥੇ ਹਾਈ ਫਾਈ ਬਥੇਰੀਆਂ ਤੁਰੀਆਂ ਫਿਰਦੀਆਂ ਨੇ ਪਰ ਸਰਦਾਰਨੀ ਦੀ ਮੜ੍ਹਕ ਅਵੱਲੀ ਏ ਸਿਰ ਤੇ ਹੱਥ ਕਲਗੀਆਂ ਵਾਲੇ ਦਾ ਛੱਤੀ Continue Reading..
ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ , ਗੁਰਦੁਆਰੇ ਜਾਇਆ ਕਰੋ ਗੂਰੂ ਚਰਨਾਂ ਚ ਹਾਜਰੀ ਲਵਾਇਆ ਕਰੋ…
ਅਸੀਂ ਗਰਦਨ ਉੱਚੀ ਕਰ ਕੇ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਪਰ “ਉਹ” ਮਨ ਨੀਵਾਂ ਕਰਨ ਨਾਲ ਨਜ਼ਰ ਆਉਂਦਾ ਹੈ।
Your email address will not be published. Required fields are marked *
Comment *
Name *
Email *