ਰੱਬਾ ਮਹਿਰਾਂ ਭਰਿਅਾ ਸਿਰ ਤੇ ਹੱਥ ਰੱਖੀ ਦੁਨੀਅਾ ਦੀ ਮੈ ਪਰਵਾਹ ਨੀ ਕਰਦਾ,……🙏🙏
Related Posts
ਤੇਰੀ ਰਹਿਮਤ ਦਾ ਮੈਂ ਦਾਤਾ ਕਿਦਾਂ ਕਰਜ਼ ਉਤਾਰਾਂ ਵਾਲ ਵਿੰਗਾ ਤੂੰ ਹੋਣ ਨਾ ਦੇਵੇਂ ਆਉਣ ਤੂਫ਼ਾਨ ਹਜ਼ਾਰਾਂ
ਫੁਕਰੀਆਂ ਨਾ ਬਣੋ ਇੱਜਤਾਂ ਦੀਆਂ ਪਹਿਰੇਦਾਰਨੀਆਂ ਬਣੋ ਸਾਰਿਆਂ ਦਾ ਸਤਿਕਾਰ ਕਰੋ ਆਪਣਾ ਕਰਾਵੋ ਤੇ ਸਰਦਾਰਨੀਆ ਬਣੋ
ਸਿਰ ਜਾਵੇ ਤਾਂ ਜਾਵੇ ਮੇਰਾ ਸਿਖੀ ਸਿਦਕ ਨਾ ਜਾਵੇ।
ਹਨੇਰੇ ਤੋਂ ਬਾਅਦ ਹੋਇਆ ਸਵੇਰਾ ਉਠਦੇ ਸਾਰ ਹੀ ਵਾਹਿਗੁਰੂ ਨਾਮ ਲਵਾਂ ਤੇਰਾ
ਿਗਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨਿ ਕਲ ਰਾਖੀ ਮੇਰੀ
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥੩੬॥ਸੇਖ Continue Reading..
ਝੂਠ ਬੋਲਣਾਂ ਪਾਪ ਹੈ ਰੱਬਾ ਸਾਨੂੰ ੳੁਹਨਾਂ ਲੋਕਾਂ ਨਾਲ ਮਿਲਾੲੀ ਜਿਹਨਾਂ ਦਾ ਦਿਲ ਸਾਫ਼ ਹੈ
ਦੁਨੀਆ ‘ਤੇ ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ। ਗੁਰੂ ਹੀ ਸੰਤੋਖ-ਰੂਪੀ ਸਰੋਵਰ ਹੈ ॥੧॥ ਰਹਾਉ ॥
