Parmvir Singh Leave a comment ਤੂੰ ਰਹਿਮਤ ਦਾ ਭੰਡਾਰਾ ਹੈਂ ਮੈਂ ਬੇਸ਼ਕ ਰਹਿਮਤ ਲਾਇਕ ਨਹੀਂ ਪਰ ਤੇਰਾ ਦਰ ਖੜਕਾਇਆ ਹੈ ਕਰ ਰਹਿਮਤ ਬਖਸਣਹਾਰ ਗੁਰੂ ਮੈਂ ਵੀ ਪੁੱਜ ਜਾਵਾਂ ਮੰਜ਼ਿਲ ‘ਤੇ ਕਿਤੇ ਰਹਿ ਨਾ ਜਾਵਾਂ ਵਿੱਚ ਮਝਧਾਰ ਗੁਰੂ Copy