Preet Singh Leave a comment ਮੈਂ ਨਿਮਾਣਾ ਕੀ ਜਾਣਾ ਤੇਰੇ ਰੰਗਾਂ ਨੂੰ ਮਿਹਰ ਕਰੀਂ ਫਲ ਲਾਂਵੀ ਮੇਰੀਆਂ ਮੰਗਾਂ ਨੂੰ .. ਪਤਾ ਹੈ ਕਿ ਔਕਾਤ ਤੋਂ ਵੱਧ ਕੇ ਚਾਹੁੰਦਾ ਹਾਂ ਪਰ ਕਹਿੰਦੇ ਤੰਗੀ ਚੱਕ ਦਿੰਦੀ ਹੈ ਸਭ ਸੰਗਾਂ ਨੂੰ .. ਵਾਹਿਗੁਰੂ ਜੀ Copy