ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵਿ।।
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ।। ਕਲਿ ਕਲੇਸ ਤਨ ਮਾਹਿ ਮਿਟਾਵਉ।।
ਰਹੀਂ ਬਖ਼ਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ ਸਾਨੂੰ ਚਰਨਾਂ ਤੋਂ ਕਰੀਂ ਨਾ ਤੂੰ ਦੂਰ ਦਾਤਿਆ
ਬਣਾੳੁਣ ਵਾਲਾ ਤੂੰ,,, ਮਿਟਾੳੁਣ ਵਾਲਾ ਤੂੰ… ਮੈਂ ਤੇਰੀ ਕੱਠਪੁੱਤਲੀ,,, ਨਚਾੳੁਣ ਵਾਲਾ ਤੂੰ… ਸਤਿਨਾਮ ਵਾਹਿਗੁਰੂ ਜੀ..
ਗੁਰੂ ਗੁਰੂ ਗੁਰੁ ਕਰਿ ਮਨ ਮੋਰ ਗੁਰੂ ਬਿਨਾ ਮੈ ਨਾਹੀ ਹੋਰ ।
ਕੰਧੇ ਸਰਹੰਦ ਦੀਏ ਸੁਣ ਹਤਿਆਰੀਏ, ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ । ਫੁੱਲ ਟਾਹਣੀਆਂ ਤੋ ਤੋੜ ਕੇ ਗਵਾਏ ਵੈਰਨੇ । Continue Reading..
ਕੋਸ਼ਿਸ ਕਰਦੇ ਰਹਿਣਾ ਕਰਮ ਮੇਰਾ. ਤੇ ਦੇਣਾ ਨਾ ਦੇਣਾ ਮਾਲਕਾ ਮਰਜੀ ਤੇਰੀ ੲੇ
ਕੱਲ ਇੱਕ ਇਨਸਾਨ ਰੋਟੀ ਮੰਗਕੇ ਲੈ ਗਿਆ ਤੇ ਕਰੋੜਾਂ ਦੀਆ ਦੁਆਵਾਂ ਦੇ ਗਿਆ ਸਮਝ ਨਹੀਂ ਆਇਆ ਗਰੀਬ ਉਹ ਸੀ ਕੇ Continue Reading..
Your email address will not be published. Required fields are marked *
Comment *
Name *
Email *