Sahib Leave a comment ਵਾਹਿਗੁਰੂ ਤੇਰੀ ਰਹਿਮਤ ਦਾ ਮੁੱਲ ਸਾਹਿਬ ਤਾਰ ਨੀ ਸਕਦਾ ਤੂੰ ਮੰਗੇ ਜਾਨ ਤੇ ਕਰ ੲਿਨਕਾਰ ਨੀ ਸਕਦਾ ਮੰਨਿਅਾ ਕੇ ਜਿੰਦਗੀ ਲੈਂਦੀ ੲਿਮਤਿਹਾਨ ਬੜੇ ਪਰ ਤੂੰ ਹੋਵੇਂ ਨਾਲ, ਤਾ ਸਾਹਿਬ ਕਦੀ ਹਾਰ ਨੀ ਸਕਦਾ Copy