ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ 1675ਈ: ਵਿੱਚ ਸ਼੍ਰੀ ਆਨੰਦਪੁਰ
ਸਾਹਿਬ ਵਿਖੇ 9 ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਗੁਰਗੱਦੀ
ਬਖਸ਼ਿਸ਼ ਹੋਈ , ਰਾਮ ਕੋਇਰ ਜੀ ਨੇ ਗੁਰਿਆਈ ਤਿਲਕ
ਲਗਾਇਆ, 33 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ ,
1699 ਈ: ਵਿੱਚ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ
ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਹੈ, ਆਪ ਸਭ
ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ


Related Posts

One thought on “ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ

Leave a Reply to Harpreet kaur Cancel reply

Your email address will not be published. Required fields are marked *