Preet Singh Leave a comment ਨਿਕਲ ਜਾਂਦੇ ਨੇ ਧੀ ਪੁੱਤ ਮਾੜੇ ਪਰ ਮਾੜੀ ਹੁੰਦੀ ਕੁੱਖ ਨਹੀਂ ਸਬਰ ਸੰਤੋਖ ਤੋਂ ਵੱਧ ਹੋਰ ਤਾਂ ਕੋਈ ਭੁੱਖ ਨਹੀਂ ਧੀ ਪੁੱਤ ਤੁਰਜੇ ਇਸਤੋਂ ਵੱਡਾ ਦੁੱਖ ਨਹੀਂ ਗੁਰੂ ਘਰ ਬਿਨ੍ਹਾਂ ਕਿਤੋਂ ਵੀ ਮਿਲਦਾ ਸੁੱਖ ਨਹੀਂ Copy