Preet Singh Leave a comment ਗੁਨਾਹਾਂ ਨੂੰ ਮਾਫ਼ ਕਰੀਂ ਨੀਤਾਂ ਨੂੰ ਸਾਫ਼ ਕਰੀਂ ਇਜ਼ਤਾਂ ਵਾਲੇ ਸਾਹ ਦੇਵੀਂ ਮੰਜਿਲਾਂ ਨੂੰ ਰਾਹ ਦੇਵੀਂ ਜੇ ਡਿੱਗੀਏ ਤਾਂ ਉਠਾ ਦੇਵੀਂ ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀਂ Copy