Preet Singh Leave a comment ਆਖਿਆ ਸੀ ਬਾਬੇ ਨਾਨਕ ਨੇ , ਐਸਾ ਕਲਜੁਗ ਆਉਗਾ ਜੋ ਕਰੂ ਇਤਬਾਰ ਕਿਸੇ ਤੇ , … ਓਹ ਠਗਿਆ ਜਾਉਗਾ… ਉਠ ਗਏ ਏਥੋ ਜੋ ਲਾਜ ਸੀ, ਰਖਦੇ ਪੱਗਾ ਦੀ ਕੀ ਕਰੀਏ ਇਤਬਾਰ ਕਿਸੇ ਤੇ , ਦੁਨੀਆ ਠੱਗਾ ਦੀ. Copy