ਸਤਿਗੁਰੂ ਦੇ ਦਿਲ ਵਿਚ ਕਿਸੇ ਲਈ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ? ਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;)
Related Posts
ਜੋ ਫੜਦੇ ਪੱਲਾ ਸਤਿਗੁਰ ਦਾ, ਉਹ ਭਵ ਸਾਗਰ ਤਰ ਜਾਂਦੇ ਨੇ, ਨਾ ਮਾਣ ਕਰੀ ਕਿਸੇ ਗੱਲ ਦਾ.. ਇੱਥੇ ਭਿਖਾਰੀ ਰਾਜੇ, Continue Reading..
ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ , ਗੁਰਦੁਆਰੇ ਜਾਇਆ ਕਰੋ ਗੂਰੂ ਚਰਨਾਂ ਚ ਹਾਜਰੀ ਲਵਾਇਆ ਕਰੋ…
ਤੁਧੁ ਡਿਠੇ ਸਚੇ ਪਾਤਿਸ਼ਾਹ ਮਲੁ ਜਨਮ ਜਨਮ ਦੀ ਕਟੀਐ
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਮ
ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ ਮੈਂ ਜਦੋ ਵੀ ਰੋਈ ਹਾਂ 🙇 ਮੇਰੇ ਵਾਹਿਗੁਰੂ ਨੂੰ ਇਸਦੀ Continue Reading..
ਮੇਰੀ ਔਕਾਤ ਹੈ ਛੋਟੀ , ਤੇਰਾ ਰੁਤਬਾ ਮਹਾਨ ਮੈਨੂੰ ਜਾਂਦਾ ਨੀਂ ਕੋਈ , ਤੈਨੂੰ ਪੂਜਦਾ ਜਹਾਨ
ਸੰਤ ਮਸਕੀਨ ਜੀ ਵਿਚਾਰ – ਖ਼ਲੀਲ ਜਿਬਰਾਨ ਲਿਬਨਾਨ ਦਾ ਇਕ ਮਹਾਨ ਦਾਰਸ਼ਨਿਕ ਸੰਤ ਹੈ … ਖ਼ਲੀਲ ਜਿਬਰਾਨ ਲਿਬਨਾਨ ਦਾ ਇਕ Continue Reading..
ਬਾਜਾਂ ਵਾਲਿਆ ਬਚਾਲੀ ਡਿਗਣੌ, ਤੈਨੂੰ ਪਤਾ ਸਾਡੀ ਰਗ-ਰਗ ਦਾ
