Preet Singh Leave a comment ਜੇ ਦੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ ਲੱਗਦਾ ਜੀਣ ਦਾ ਹੱਜ ਕੋਈ ਨਾ ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤੇ ਲੱਗੇ ਮੈਨੂੰ ਮੰਗਣ ਦਾ ਚੱਜ ਕੋਈ ਨਾ Copy