Preet Singh 1 Comment ਹੇ ਵਹਿਗੁਰੂ ਜੀ ਆਈਅਾ ਮੈ ਚੱਲ ਕੇ ਦਰ ਉਤੇ ਤੇਰੇ । ਬਖਸ਼ੀ ਤੂੰ ਮਾਲਕਾਂ ਖੁਸ਼ੀ ਦੀ ਸ਼ਾਮ ਤੇ ਸੁੱਖਾਂ ਦੇ ਸਵੇਰੇ । ਕਰੀ ਦੂਰ ਮੇਰੇ ਮਾਲਕਾਂ ਦੁੱਖਾਂ ਦੇ ਇਹ ਹਨੇਰੇ। ਵਹਿਗੁਰੂ ਜੀ। Copy
WAHEGURU