ਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ, ਭਾਵ ਪ੍ਰਭੂ ਦੀ ਬੰਦਗੀ, ਪ੍ਰਮਾਤਮਾ ਦੇ ਪਿਆਰ ਦਾ ਆਨੰਦ ਲੈ । ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਬੰਦਗੀ ਨਾ ਹੋ ਪਾਏਗੀ ) ॥੧॥ ਰਹਾਉ॥
Related Posts
ਵੈਸਾਖੀ ਦਾ ਦਿਨ ਜਿਉ ਜਿਉ ਨੇੜੇ ਆਉਦਾ ਏ , ਸਾਨੂੰ ਮਹਾਨ ਇਤਿਹਾਸ ਚੇਤੇ ਕਰਾਉਦਾ ਏ । ਸੰਗਤ ਵਿੱਚੋ ਗੁਰੂ ਜੀ Continue Reading..
ਨਿਕਲ ਜਾਂਦੇ ਨੇ ਧੀ ਪੁੱਤ ਮਾੜੇ ਪਰ ਮਾੜੀ ਹੁੰਦੀ ਕੁੱਖ ਨਹੀਂ ਸਬਰ ਸੰਤੋਖ ਤੋਂ ਵੱਧ ਹੋਰ ਤਾਂ ਕੋਈ ਭੁੱਖ ਨਹੀਂ Continue Reading..
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ Continue Reading..
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ Continue Reading..
ਰੱਬ ਦੇ ਅੱਗੇ ਹੱਥ ਜੋੜ ਕੇ ਮੰਗਣਾ ਤਾਂ ਸ਼ੁਰੂ ਕਰੋ ਲੋਕਾਂ ਕੋਲੋਂ ਮੰਗਣ ਦੀ ਲੋੜ ਨਹੀਂ ਪੈਣੀ ਈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ
ਬਾਬਾ ਨਾਨਕ ਲੱਖਾਂ ਦੇ ਦੁੱਖ ਕੱਟਦਾ ਲੱਖਾਂ ਤਰਗੇ ਲੱਖਾਂ ਨੇ ਤਰ ਜਾਣਾ
