Preet Singh Leave a comment ਜੋ ਨਸੀਬ ਵਿੱਚ ਹੈ ਉਹੀ ਮਿਲਣਾ ਜੋ ਨਸੀਬ ਵਿੱਚ ਨਹੀਂ ਹੈ ਉਹ ਕਦੀ ਨਹੀਂ ਮਿਲਣਾ ਫਿਰ ਕਿਉਂ ਭੱਜ ਰਹਾ ਹੈ ਸਭ ਕੁੱਝ ਪਾਉਣ ਦੀ ਦੋੜ ਵਿੱਚ ਬਸ ਨਾਨਕ ਨਾਮ ਤੇ ਭਰੋਸਾ ਰੱਖ (ਜੋ ) ਮਿਲਣਾ ਉਸ ਦੀ ਰਜ਼ਾ ਵਿੱਚ ਰਹਿ ਕੇ ਹੀ ਮਿਲਣਾ Copy