ਸਚ ਖੰਡਿ ਵਸੈ ਨਿਰੰਕਾਰੁ ॥
ਕਰਿ ਕਰਿ ਵੇਖੈ ਨਦਰਿ ਨਿਹਾਲ ॥
ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ , ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ Continue Reading..
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ।।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਪੈਰ ਪੈਰ ਤੇ ਹੁੰਦੇ ਧੋਖੇ ਵਿਤਕਰਿਆਂ ਵਿੱਚ , ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਹੈ , ਦੇਖੋ ਸਾਡੇ ਹੱਸਦਿਆਂ ਚਿਹਰਿਆਂ ਵਿੱਚ ..
ਦੁੱਖ ਵਿੱਚ ਵੀ ਸੁੱਖ ਹੁੰਦਾ ਇਹ ਸਾਨੂੰ ਸਾਡੇ ਵਾਹਿਗੁਰੂ ਨੇ ਸਿਖਾਇਆ.
Time ਚੰਗਾ ਹੋਵੇ ਜਾਂ ਮਾੜਾ ਹੋਵੇ, ਉਹ ਬੰਦੇ ਤ ਆਉਂਦਾ ਜਰੂਰ ਹੈ… ਰੋਟੀ ਸੁੱਕੀ ਹੋਵੇ ਚਾਹੇ ਪਨੀਰ ਨਾਲ ਹੋਵੇ, ਵਾਹਿਗੁਰੂ Continue Reading..
ਮੰਗੋ ਤਾਂ ਉਸ ਰੱਬ ਕੋਲੋਂ ਮੰਗੋ, ਜੋ ਦੇਵੇ ਤਾਂ ਰਹਿਮਤ , ਜੇ ਨਾ ਦੇਵੇ ਤਾ ਕਿਸਮਤ, ਪਰ ਦੁਨੀਆਂ ਤੋ ਕਦੀ Continue Reading..
ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ ਉਹਨੂੰ ਤੇਰੇ ਤੋ ਜਿਆਦਾ ਫਿਕਰ ਹੈ
Your email address will not be published. Required fields are marked *
Comment *
Name *
Email *