ਵੋਟਾਂ ਚਾਰ ਦਿਨ ਚਲਦੀਆਂ ….. ਯਾਰੀ ਦੋਸਤੀ ਭਾਈਚਾਰਾ ਸਾਰੀ ਉਮਰ ਚੱਲਦਾ..
ਅਾਪ ਦੀ ਹਾਰ ਪੱਕੀ ਸੀ … ਜੇਕਰ ਮੋਦੀ ਨੇ ਨੋਟਾ ਦੀ ਥਾਂ Net ਬੰਦ ਕਿੱਤਾ ਹੁੰਦਾ
ਧਾਰਾ 370 ਹਟਾਉਣ ਤੇ 1. ਹੁਣ ਜੰਮੂ ਕਸ਼ਮੀਰ ਦਾ ਅਲੱਗ ਸੰਵਿਧਾਨ ਨਹੀਂ ਹੋਵੇਗਾ 2. ਉਹਨਾਂ ਨੂੰ ਦੋਹਰੀ ਨਾਗਰਿਕਤਾ ਨਹੀਂ ਹੋਵੇਗੀ Continue Reading..
ਸੱਚ ਕਿਹਾ Arvind Kejriwal ਨੇ ! . . . . . . . . . . . . . . Continue Reading..
ਇਸ ਵਾਰ ਤਾਂ ਚਾਰੇ ਪਾਸੇ ਕੈਪਟਨ ਕੈਪਟਨ ਹੋਈ ਪਈ ਆ ਕਹਿੰਦੇ ਤੀਜੀ ਵਾਰ ਫੇਰ ਹਾਰੂਗਾ
ਜੱਟਾਂ ਨੂੰ ਤਾਂ ਮਾਰ ਗਈਆਂ ਸਮੇਂ ਦੀਆਂ ਮਾਰਾਂ ਨੇ, ਰਹਿੰਦਾ-ਖਹਿੰਦਾ ਮਾਰ ਦਿੱਤਾ ਇਹਨਾਂ ਸਰਕਾਰਾਂ ਨੇ, ਆਪਣੇ ਹੀ ਪਏ ਅੱਜ ਆਪਣਿਆਂ Continue Reading..
ਪੰਛੀ ਵੀ ਵੰਡੇ ਗਏ ਪੰਜਾਬ ਦੀ ਸਿਆਸਤ ਵਿਚ ਤੋਤਾ – ਅਕਾਲੀ ਹੰਸ – ਕਾਂਗਰਸ ਘੁੱਗੀ – ਆਮ ਆਦਮੀ ਪਾਰਟੀ
ਵੱਡਾ ਬਾਦਲ : ਓਏ ਅਮਲੀਆਂ ਮੇਰੀ ਮੋਤ ਆ ਰਹੀ ਆ . ਛੋਟਾ ਬਾਦਲ : ਵਧਾਈਆਂ ਬਾਪੂ . ਆਪਾਂ ਵੀ ਅੱਤ Continue Reading..
ਮੰਗੇ ਸੀ ਇਲਾਕੇ ਪੰਜਾਬੀ ਬੋਲਦੇ ਸਰਕਾਰਾਂ ਤੋਂ.. ਤਿੰਨ ਹਿੱਸੇ ਕਰ ਦਿੱਤੇ ਪੰਜਾਬ ਦੇ ਵਿਚਕਾਰਾਂ ਤੋਂ.. ਭੋਲਾ ਏ ਪੰਜਾਬ ਮੇਰਾ ਰਾਜਨੀਤੀਆਂ Continue Reading..
Your email address will not be published. Required fields are marked *
Comment *
Name *
Email *