Preet Singh Leave a comment ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ, ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ, ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ, ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ…!! Copy