JAan JaaN waLi gal kh nA merI jaan DiL vicH hje bAde armAan bAaki aaw
ਮੈਨੂੰ ਤੂ ਅਜ ਵੀ ਯਾਦ ਏ ਕੀ ਮੈ ਤੈਨੂੰ ਕਿਸੇ ਚ ਮਹਿਸੂਸ ਹੁੰਦੀ ਹਾ ਨਫਰਤ ਦੇ ਸਹੀ ??
ਹੁਣ ! ਦਿਲ ਕੁੱਝ ਵੀ ਨਹੀਂ ਕਹਿੰਦਾ ਏ ਪਰ ਿਫਰ ਵੀ ਓਹਨੂੰ ਯਾਦ ਕਰਦਾ ਰਹਿੰਦਾ ਏ !!!
ਓਹਦੇ Dil ਦੇ ਕਿਸੇ ਕੋਨੇ ਚ ਤਸਵੀਰ ਤਾ ਮੇਰੀ ਹਲੇ ਵੀ ਹੋਣੀ ਆ ਲੱਖ ਕਹਿ ਭੁੱਲ ਗਈ ਹਾਂ ਪਰ ਮਰਜਾਣੀ Continue Reading..
ਉਸ Miss ਨੂੰ ਬੜਾ Miss ਕਰਦੇ ਹਾਂ ਜੋ Miss ਹੋ ਗਈ ਤਕਦੀਰਾਂ ਚੋਂ
12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ , ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
ਆਪਣੇ ਦਿਨ ਕਾਲੇ ਕਰ ਛੱਡੇ ਮੇਰੇ ਸੁਰਖ ਸਵੇਰੇ ਲਈ ਇੱਕ ਲੰਮਾ ਯੁੱਧ ਗਰੀਬੀ ਨਾਲ ਬਾਪੂ ਲੜਿਆ ਮੇਰੇ ਲਈ
ਬਸ ਇਕ ਆਖਰੀ ਰਸਮ ਚਲ ਰਹੀ ਹੈ,, ਸਾਡੇ ਦਰਮਿਆਨ,, ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ
ਯਾਰੀ ਚੀਨਿਆਂ ਕਬੂਤਰਾਂ ਨਾ ਪਾਲੀ ਬੱਲੀਏ ਤੇਰੇ ਕਰਕੇ ਚੁਬਾਰੇ ਪਾਉੜੀ ਲਾ ਲੀ ਬੱਲੀਏ
Your email address will not be published. Required fields are marked *
Comment *
Name *
Email *