JAan JaaN waLi gal kh nA merI jaan DiL vicH hje bAde armAan bAaki aaw
ਮੈਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ kardi a, . . . . . . . . . . . . Continue Reading..
ਜ਼ਿੰਦਗੀ ਦੇ ਰੰਗ ਵੇ ਸੱਜਣਾ ਤੇਰੇ ਸੀ ਸੰਗ ਵੇ ਸੱਜਣਾ ਓ ਦਿਨ ਚੇਤੇ ਆਉਂਦੇ ਜੋ ਗਏ ਨੇ ਲੰਘ ਵੇ ਸੱਜਣਾ
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ… ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ
ਸਾਨੂੰ ਭੁੱਲ਼ ਜਾਣ ਵਾਲਿਏ ਸਾਨੁੰ ਅੱਜ ਵੀ Udikaan ਤੇਰਿਆਂ mss u ਮਂਚ ਸੋਹਣੀਅੇ
12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ , ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ Continue Reading..
ਕੁਸ ਵੀ ਨਹੀ ਸੋਹਣਾ ਬਣਿਆ ਦੁਨੀਆ ਤੇ ਮਾਂ ਦੇ ਚੇਹਰੇ ਦੀ ਮੁਸਕਾਨ ਤੋਂ ਉੱਪਰ
ਤੂੰ ਦਿਲ ਦੀ ਗੱਲ ਸਮਝੀ ਨਹੀ, ਸਾਡਾ ਉਦਾਸ ਹੋਣ ਦਾ ਕੀ ਫਾਇਦਾ .. . ਤੂੰ ਟਾਇਮ ਸਾਡੇ ਲਈ . .? Continue Reading..
Your email address will not be published. Required fields are marked *
Comment *
Name *
Email *