ਇੱਕ ਰਸਮੀ ਰਿਸ਼ਤਾ ਤੋੜ ਦਿੱਤਾ ਪਰ ਦਿਲ ਵਿੱਚ ਪਿਆਰ ਅਜੇ ਵੀ ਬਾਕੀ ਹੈ ।
ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ, ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ
ਤੈਨੂੰ ਕੀ ਲੱਗਦਾ ਕੀ ਅਸੀਂ ਤੈਨੂੰ ਯਾਦ ਨੀ ਕਰਦੇ ਸੱਜਣਾ ਯਾਦ ਤਾਂ ਕਰਦੇ ਆਮ ਪਰ ਇਸ ਯਾਦ ਦਾ ਇਜ਼ਹਾਰ ਨਹੀ Continue Reading..
ਹਮੇਸ਼ਾ ਕਿਸੇ ਨੂੰ ਹੱਦ ਿਵੱਚ ਚਾਹੁੰਣਾ ਚਾਹੀਦਾ ਹੈ ਕਿਸੇ ਨੂੰ ਹੱਦ ਤੋਂ ਜ਼ਿਆਦਾ ਚਾਹੋ ਤਾਂ ਉਹਨੂੰ ਗਰੂਰ ਹੋ ਜਾਦਾ ਹੈ!! Continue Reading..
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ Continue Reading..
ਪਤਾ ਨਹੀ ਸਹੀ ਕੀਤਾ ਯਾ ਗਲਤ ਕੀਤਾ ੳੁਹਨੂ ਪਿਆਰ ਕਰਕੇ__ ਬਸ ਅੱਖ ਭਰ ਆਉਂਦੀ ੲੇ ਉਹਨੂੰ ਯਾਦ ਕਰਕੇ_
ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ ਸਾਡਾ ਵਿਆਹ ਹੁੰਦਾ,.. . ਚਾਰ ਲਾਵਾਂ ਲੈਂਦੇ ਆਪਾਂ ਵੀ ………?? . Continue Reading..
Je tusi hun sanu nahi pasand karde, Fer supne ch auna ta yaara band karde /
ਵਜ੍ਹਾ ਉਦੋ ਵੀ ਨਹੀ ਸੀ ਨਾ ਹੁਣ ਵਜ੍ਹਾ ਦੀ ਤਲਾਸ਼ ਹੈ,, – ਬੇਵਜ੍ਹਾ ਤੈਨੂੰ ਯਾਦ ਕਰਨਾ ਬਸ ਆਦਤ ਹੈ ਮੇਰੀ Continue Reading..
Your email address will not be published. Required fields are marked *
Comment *
Name *
Email *