Preet Singh Leave a comment ਜਦੋ ਤੱਕ ਤੇਰੀ ਦਹਿਸ਼ਤ ਚੱਲੀ ਏ ਨੀ ਸ਼ਹਿਰੀ ਕੁੜੀਆਂ ਤੈਥੋਂ ਕੋਲੇ ਹੁੰਦੀਆਂ ਸੜ ਕੇ ਨੀ . . . ਨੀ ਤੂੰ ਸਾਲ ਛਮਾਹੀ ਸ਼ਹਿਰ ਜਾਂਦੀ ਸੀ ਹਾਣ ਦੀਏ ਉਹ ਵੀ ਕਦੇ-ਕਦਾਈ ਜਾਂਦਾ ਸੀ ਟੈਂਪੂ ਉੱਤੇ ਚੜ੍ਹ ਕੇ ਨੀ Copy