ਚੀਮੇ ਨੇ ਅਾ ਕੇ ਮੁੱਛਾ ਵਾਲੇ ਕਰੇਜ ਤੋ ਪਰਹੇਜ ਕਰਾ ਤਾ..
ਸਾਡੇ ਕੁੜਤੇ ਪਜਾਮਾ ਪਾਇਆ ਵੇਖਕੇ ਨੱਕ ਚਾੜ ਦੀ ਸ਼ੂਦੈਣ ਜਿਹੀ… ਇਹਨਾਂ Conventiea ਨੇ ਕਰ ਤੀ ਪੰਜਾਬ ਚ ਪੰਜਾਬੀ BAN ਜਿਹੀ…
Aakh moti, raag di gori aa, 😔Aakda pti boldi ni, Sade status krdi chori aa
ਜੇ ਇਜਾਜਤ ਹੋਵੇ ਤਾਂ ਤੈਨੂੰ ਜੀ ਭਰਕੇ ਦੇਖ ਲਵਾਂ ਕਾਫੀ ਸਮਾਂ ਹੋ ਗਿਆ ਕੋਈ ਬੇਵਫਾ ਨੀ ਦੇਖਿਆ
ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ…
ਵਾਅਦੇ ਹੋਰ ਇਰਾਦੇ ਹੋਰ,ਏਦਾਂ ਹੁੰਦਾ ਪਿਆਰ ਤੇ ਨਈਂ.. . ਝੂਠ ਬੜੇ ਤੁਸੀਂ ਬੋਲਦੇ ਜੇ, ਤੁਹਾਡਾ ਬਾਦਲ ਰਿਸ਼ਤੇਦਾਰ ਤੇ ਨਈਂ.?
“ਚਾਰ ਅੱਖਰ ਪੜਕੇ ਅੰਗਰੇਜਣ ਬਣ ਗਈ ਵੱਡੀਏ ਹੁਸ਼ਿਆਰਨੀਏ ਹੁਣ ਕੌਰ ਨੂੰ ਲਿਖਦੀ ਕੌੜ੍ਹ(cour) ਨੀ ਤੇਰੇ ਬੱਲੇ ਸਰਦਾਰਨੀਏ”
ਅੱਜ ਕੱਲ ਉਹੀ ਬੰਦਾ ਤੁਹਾਡੇ ਨਾਲ ਖੁੱਬ ਕੇ ਗੱਲ ਕਰਦਾ, ਇੱਕ ਉਹ ਜਿਨੂੰ ਕੋਈ ਗਮ ਹਵੋ, ਤੇ ਦੂਜਾ ਉਹ ਜਿੰਨੂੰ Continue Reading..
ਹਰ ਸੱਪ ਨਾ ਹੁੰਦਾ ਜ਼ਹਿਰੀ ਹੁੰਦਾ ਕੁੱਤਾ ਕੁੱਤੇ ਦਾ ਵੈਰੀ ਏ ਪਿੰਡ ਦੀ ਮਿੱਟੀ ਖਾ-ਖਾ ਪਲਿਆ ਹੁਣ ਬਣਦਾ ਵੱਡਾ ਸ਼ਹਿਰੀ
Your email address will not be published. Required fields are marked *
Comment *
Name *
Email *