Preet Singh Leave a comment ਮੈਂ ਸੁਣਿਆਂ ਬਹੁ਼ਤ ਬਾਰਿਸ਼ ਹੁੰਦੀ ਆਂ ਤੇਰੇ ਸ਼ਹਿਰ ਵਿੱਚ ….. ਪਰ ਜਿਆਦਾ ਭਿੱਜਿਆ ਨਾਂ ਕਰ ਜੇ ਸਾਰੀਆਂ ਗਲਤ ਫਹਿਮੀਆਂ ….. ਧੋਤੀਆਂ ਗਈਆਂ ਤਾਂ ਮੈਂ ਬਹੁ਼ਤ ਯਾਦ ਆਵਾਂਗਾ .. Copy