Preet Singh Leave a comment ਅੱਜ਼ ਤਾਂ ਬਾਪੂ ਨੇ ਵੀ ਬੇੱਜਤੀ ਈ ਕਰਤੀ ਮੈ ਕਿਹਾ ਬਾਪੂ ਜੇ ਉਹਦੇ ਘਰ ਦੇ ਨਾ ਮੰਨੇ ਤਾਂ ਮੈ . ਉਹਨੂੰ ਘਰੋ ਕੱਢ ਕੇ ਲੈ ਆਉਣਾ… . ਬਾਪੂ ਕਹਿੰਦਾ – ਤੈਥੋ ਨਿੰਬੂ ਚੋ ਰਸ ਤਾ ਕੱਢ ਨਹੀ ਹੁੰਦਾ… ਚੱਲਿਆ ਕੁੜੀ ਕੱਡਣ ਆ.. Copy