Preet Singh Leave a comment ਕੁਝ ਲੋਕ whatsapp ਤੇ ਬਸ ਦੋ ਹੀ ਸਟੇਟਸ ਪਾਉਂਦੇ ਆ ਇੱਕ – Good Morning ਦੂਜਾ – Good Night ਏਦਾਂ ਲੱਗਦਾ ਆ ਕਿ ਜਿਦਾਂ Whatsapp ਦੀ ਦੁਕਾਨ ਦਾ ਸ਼ਟਰ ਖੋਲਣ ਤੇ ਬੰਦ ਕਰਨ ਦੀ ਜਿੰਮੇਵਾਰੀ ਇਹਨਾਂ ਦੀ ਹੀ ਆ Copy