Preet Singh Leave a comment ਮੈਂ – ਕਿਉਂ ਵੀਰੇ, ਅੱਜਕੱਲ੍ਹ ਸ਼ਾਇਰੀ ਕਿਉਂ ਨਹੀਂ ਲਿਖ ਰਿਹਾ ? ਦੋਸਤ – ਨਹੀਂ ਯਾਰ , ਜਿਸਦੇ ਲਈ ਲਿਖਦਾ ਸੀ , ਉਸਦਾ ਵਿਆਹ ਹੋ ਗਿਆ ਮੈਂ – ਫਿਰ ਤਾਂ ਇਹ ਬਿਲਕੁਲ ਠੀਕ ਆ ਉਦਾਸੀ ਵਿੱਚ ਤਾਂ ਸ਼ਾਇਰੀ ਹੋਰ ਵੀ ਚੰਗੀ ਲੱਗੇਗੀ । ਦੋਸਤ – ਤੂੰ ਸਮਝ ਨਹੀਂ ਰਿਹਾ ਯਾਰ ਉਸਦਾ ਵਿਆਹ ਮੇਰੇ ਨਾਲ ਹੀ ਹੋਇਆ ਆ Copy