Preet Singh Leave a comment ਮੈਂ – ਮੈਨੂੰ ਇਕ ਲੜਕੀ ਨਾਲ ਪਿਆਰ ਆ , ਓਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਆ ਬਾਪੂ – ਓਹ ਵੀ ਤੈਨੂੰ ਪਸੰਦ ਕਰਦੀ ਆ ? ਮੈਂ – ਹਾਂਜੀ ਬਾਪੂ – ਜਿਸ ਕੁੜੀ ਦੀ ਪਸੰਦ ਐਨੀ ਘਟੀਆ ਆ , ਓਹਨੂੰ ਮੈਂ ਆਪਣੇ ਘਰ ਦੀ ਨੂੰਹ ਨੀਂ ਬਣਾ ਸਕਦਾ ਮੈਂ – 😢😢😢😢😢 Copy