Preet Singh Leave a comment ਜੇ ਕੁੜੀ ਬਿਸਕੁੱਟ ਕਹਿੰਦੀ ਆ ਤਾਂ ਅੱਖਾਂ ਮੀਚ ਕੇ ਵਿਆਹ ਕਰਾ ਲੋ,,, ਜੇ ਬਿੱਸਕਿੱਟ ਕਹਿੰਦੀ ਆ ਫੇਰ ਮਾੜਾ ਮੋਟਾ ਸਭਾਅ ਦਾ ਪਤਾ ਕਰਾ ਕੇ ਵਿਆਹ ਕਰਾ ਲੋ,,,, ਜੇ ਅਗਲੀ ਕੁਕੀਸ ਕਹਿੰਦੀ ਆ ਸੌਂਹ ਰੱਬ ਦੀ ਪਿੰਡਾ ਆਲਿਉ ਪੰਗਾ ਨਾ ਲੈ ਲਿਉ ਅਗਲੀ ਪੂੰਛਾਂ ਚਕਾ ਦੂ ਪੂੰਛਾਂ,,,, Copy