Preet Singh Leave a comment ਸੱਸ – ਮੈਨੂੰ ਪੂਰਾ ਵਿਸ਼ਵਾਸ਼ ਆ ਕੇ ਤੂੰ ਕਿਚਨ ਸੰਭਾਲ ਲਵੇਂਗੀ ਨੂੰਹ ਕਿਚਨ ਚ ਗਈ ਤੇ ਜ਼ੋਰ ਦੀ ਕੁਛ ਟੁੱਟਣ ਦੀ ਆਵਾਜ਼ ਆਈ ਸੱਸ – ਕੀ ਤੋੜ ਦਿੱਤਾ ? ਨੂੰਹ – ਵਿਸ਼ਵਾਸ਼ Copy