Preet Singh Leave a comment ਪੰਜਾਬੀ ਐਨੀ ਵਿਹਲੀ ਕੌਮ ਹੈ ਕਿਸੇ ਦਾ ਲੈਂਟਰ ਪੈਂਦਾ ਹੋਵੇ ਸਾਰਾ ਦਿਨ ਓਥੇ ਖਲੋਤੇ ਰਹਿਣਗੇ ਤੇ ਜਾਂਦੀ ਵਾਰੀ ਕਹਿ ਦੇਣਗੇ ਮੈਨੂੰ ਲੱਗਦਾ ਐ ਕਿ ਤੁਹਾਡਾ ਸੀਮਿੰਟ ਬੱਜਰੀ ਥੁੜ ਜਾਣਾ Copy