ਆਉਣ ਵਾਲੇ ਸਮੇਂ ਵਿੱਚ ਪਤੀ ਪਤਨੀ ਦੀ ਲੜਾਈ ਕੁੱਝ ਇਸ ਤਰ੍ਹਾਂ ਹੋਵੇਗੀ
ਪਤਨੀ – ਪਤਾ ਨਹੀਂ ਕਿਹੜੀ ਕੁਲਹਿਣੀ ਘੜੀ ਸੀ
ਜਦੋਂ ਮੈਂ ਤੁਹਾਡੀ friend request accept ਕੀਤੀ ਸੀ
ਪਤੀ – ਪੱਥਰ ਪੈ ਗਏ ਸੀ ਮੇਰੀ ਅਕਲ ਤੇ ਜੋ ਤੇਰੀ DP ਨੂੰ Nice pic ਕਿਹਾ ਸੀ ।
ਪਤਨੀ – ਮੇਰੀ ਅਕਲ ਤੇ ਵੀ ਪਰਦਾ ਪਿਆ ਸੀ ਜੋ ਤੁਹਾਡੀ DP ਤੇ Handsom look ਦਾ comment ਦਿੱਤਾ ਸੀ ।
ਪਤੀ – ਚੰਗਾ ਹੁੰਦਾ ਤੈਨੂੰ ਉਦੋਂ ਹੀ unfriend ਕਰ ਦਿੰਦਾ ।
ਪਤਨੀ – ਮੈਂ ਵੀ ਉਸੀ ਵਕਤ ਤੈਨੂੰ Block ਕੀਤਾ ਹੁੰਦਾ ਤਾਂ
ਇਹ ਦਿਨ ਤਾਂ ਨਾ ਵੇਖਣਾ ਪੈਂਦਾ ।